ਅੱਖਾਂ ਦਾਨ

KAPTAAN

Prime VIP
ਇਕ ਵਾਰ aman ਆਪਣੀਆਂ ਅੱਖਾਂ ਦਾਨ ਕਰਨ ਗਿਆ।
ਕਾਊਂਟਰ ਕਲਰਕ.,.aman ਨੂੰ;..:------------
ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
aman:---------------.ਕਲਰਕ ਨੂੰ;. ਹਾਂਜੀ,
ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ
ਇਕ ਗੱਲ ਜਰੂਰ ਦੱਸ ਦੇਣਾ
ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ.................

 
Top