ਅੰਨੇ

ਦੋਸਤੋ ... ਝੰਡਾ ਅਮਲੀ ਇਕ ਦਿਨ ਹਸਪਤਾਲ ਚਲੇ
ਗਿਆ,,,,,,,,
ਤੇ ਜਾ ਕੇ ਕਹਿੰਦਾ..."..ਅੱਖਾ ਆਲਾ ਡਾਕਟਰ ਕਿਥੇ
ਆ....ਅੱਖਾ ਆਲਾ ਡਾਕਟਰ ਕਿਥੇ
ਆ "
,
,
, ਹਸਪਤਾਲ ਆਲਿਆ ਨੇ ਲੰਮਾ ਪਾ ਲਿਆ
ਅਮਲੀ ਨੂੰ...ਕਹਿੰਦੇ..." ਅਸੀ ਕੀ ਸਾਰੇ ਅੰਨੇ
ਫਿਰਦੇ ਆ ਇਥੇ ";):o
 
Top