ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰਖੇ ਦੇਖ ਕੇ ਇਕ ਅਮਲੀ ਨੂ ਲੱਗਾ ਕਿ ਸ਼ਾਇਦ...!! ਇਹ ਵੀ ਕੁਝ ਖਾਣ ਵਾਲੀ ਚੀਜ ਹੋਣੀ ਆ... ਜਦੋ ਓਹ ਚਕ ਕੇ ਮੁਹ ਚ ਪੋਣ ਲਗਾ ਤਾਂ ਦੂਰੋ ਦੂਜੇ ਅਮਲੀ ਦੀ ਅਵਾਜ ਆਈ, "ਓਹ ਕੰਜਰਾ ਖਾਈ ਨਾ!!! ਫਿੱਕਾ ਆ...!!!!"