ਅਧਿਆਪਕ " ਤੇਰੀ ਕਿੰਨੀ ਉਮਰ ਏ "

Jeeta Kaint

Jeeta Kaint @
ਅਧਿਆਪਕ " ਤੇਰੀ ਕਿੰਨੀ ਉਮਰ ਏ "
.
ਮੁੰਡਾ " ਜੀ ਸੱਕੂਲ ਦੇ ਰਜਿਸਟਰ ਚੋ ਵੇਖ ਲਵੋ "
.
.
ਅਧਿਆਪਕ " ਤੂੰ ਕਿਥੋ ਆਉਨਾ ਏ ?
.
ਮੁੰਡਾ " ਮੇਰੇ ਜਨਮ ਸਰਟੀਫੀਕੇਟ ਚੌ ਵੇਖ ਲਵੋ "
.
.
ਅਧਿਆਪਕ " ਅੱਛਾ ਤੂੰ ਕਿਹਨੂੰ ਸੱਭ ਤੋ ਜਿਆਦਾ ਪਿਆਰ ਕਰਦਾ ?
ਬੇਬੇ ਨੂੰ ਜਾਂ ਬਾਪੂ ਨੂੰ "
.
ਮੁੰਡਾ " ਜੀ ਮੇਰੇ ਦਿਲ ਤੌ ਪੁਛ ਲਵੋ "
.
.
ਅਧਿਆਪਕ " ਤੇਰਾ ਦਿਲ ਕਿਥੇ ਏ ?
.
.
.
.
ਮੁੰਡਾ " ਜੀ ਆਪਣੀ ਕੁੜੀ ਤੌ ਪੁਛ ਲਵੌ
 
Top