੧ ਬੁੜਾ and ਪੋਤਰਾ

Student of kalgidhar

Prime VIP
Staff member
੧ ਬੁੜਾ ਆਪਣੇ ਪੋਤਰੇ ਨੂ :- ਪੁਤਰ ਅੰਦਰੋ ਅਲਮਾਰੀ ਚੋ ਮੇਰੇ ਦੰਦ ਲੇ ਕੇ
ਆ...
ਪੋਤਰਾ :- ਦਾਦਾ ਜੀ, ਅਜੇ ਰੋਟੀ ਨੀ ਬਣੀ, ੫ ਮਿੰਟ ਬੈਠ ਜਾਓ..
ਬੁੜਾ :- ਨਈ ਪੁਤ, ਰੋਟੀ ਨੀ ਖਾਣੀ, ਓ ਸਾਹਮਣੇ ਵਾਲੀ ਬੁੜੀ ਨੂ
ਸਮਾਈਲ (smile) ਦੇਣੀ ਏ..........
 
Top