ਅਮਲੀ and ਘਰਵਾਲੀ

Student of kalgidhar

Prime VIP
Staff member
" ਅਮਲੀ " ਰਾਜਾ ਦਸ਼ਰਤ ਦੀਆਂ ਤਿੰਨ ਰਾਣੀਆ ਸੀ "
"
" ਘਰਵਾਲੀ " ਤੇ ਫਿਰ "
"
" ਅਮਲੀ " ਇਸ ਦਾ ਮਤਲਬ ਮੈ ਦੋ ਵਿਆਹ ਹੋਰ ਕਰ ਸਕਦਾ "
"
" ਘਰਵਾਲੀ " ਦਰੋਪਤੀ ਦਾ ਨਾਮ ਸੁਣੀਆ ਏ "
"
" ਅਮਲੀ " ਤੂੰ ਵੀ ਪਾਗਲ ਹੀ ਏ ਦਿਲ ਤੇ ਲਾ ਲੈਣੀ ਏ " ਮੈ ਤਾ ਮਜ਼ਾਕ ਕਰ ਰਿਹਾ ਸੀ "
"
 
Top