Amli ਵਿਆਹ ਤੇ ਗਿਆ

→ ✰ Dead . UnP ✰ ←

→ Pendu ✰ ←
Staff member
Amli ਵਿਆਹ ਤੇ ਗਿਆ.....
ਉਥੇ ਮਿਲਣੀ ਚੱਲ ਰਹੀ ਸੀ....

ਇਕ ਆਦਮੀ ਬੋਲਿਆ," ਮੈਂ ਆ ਮੁੰਡੇ ਦਾ ਮਾਮਾ ..

ਕਿੱਥੇ ਆ ਕੁੜੀ ਦਾ ਮਾਮਾ ਕਰਾੳ
ਮਿਲਣੀ????....

ਦੂਜਾ ਬੋਲਿਆ," ਮੈਂ ਆ ਮੁੰਡੇ ਦਾ ਤਾਇਆ ਕਿੱਥੇ AA ਕੁੜੀ ਦਾ ਤਾਇਆ ਕਰਾੳ ਮਿਲਣੀ???...
..
.
.
. .
. .
.
ਇਹ ਸਭ ਦੇਖ ਕੇ Amli ਅਖੀਰ ਵਿਚ ਬੋਲਿਆ," ਮੈਂ
ਆ ਮੁੰਡੇ ਦਾ ਯਾਰ ਕਿੱਥੇ ਆ ਕੁੜੀ ਦਾ ਯਾਰ ਕਰਾੳ
ਮਿਲਣੀ_____:p :d :hassa
 
Top