ਸਾਡੀ ਵਾਰੀ...!!.... ;)...

lucky A

Well-known member
ਹੋਰਾਂ ਨਾਲ਼ ਤੂੰ ਜਾਕੇ ਪੀਵੇਂ "COCA COLA" nii... :gulp...
ਸਾਡੀ ਵਾਰੀ ਕਹਿੰਦੀ ਮੈਨੂੰ "ਖੰਘ" ਹੋ ਗਈ ....

ਹੋਰਾਂ ਨਾਲ਼ ਹੋ ਗਈ ਇੰਨੀ "FRANK" ਕੁੜੀਏ...
ਸਾਡੀ ਵਾਰੀ "MADAM" ਨੂੰ ਸੰਗ ਹੋ ਗਈ ... :rp...

ਤੈਨੂੰ ਮਿਲ਼ ਗਿਆ ਹੁਣ "ਗੱਡੀ" ਵਾਲ਼ਾ ਯਾਰ...
ਸਾਡੇ "SCOOTER" ਦੀ ਵਾਰੀ ਕਹਿੰਦੀ ਠੰਡ "Hoo gayii... :biker...


--> :kiven... :cool:...
 
Top