UNP

ਸ਼ੇਰ ਤੇ ਬਾਂਦਰ !

Go Back   UNP > Chit-Chat > Jokes

UNP Register

 

 
Old 11-Mar-2016
Ak47_Riskykz
 
Wink ਸ਼ੇਰ ਤੇ ਬਾਂਦਰ !


ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ
ਟੋਏ ਵਿੱਚ ਡਿੱਗ ਪਿਆ . .
.
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ . .
.
ਉਹ ਬੋਲਿਆ . . .??
.
.
.
.
ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ
ਬਣਿਆ ਫਿਰਦਾ ..
.
ਅੱਜ ਆਇਆ ਲੋਟ ਐ, ਹੁਣ
ਤੈਨੂੰ ਲੱਗੂ ਪਤਾ .. . .
.
ਸ਼ਿਕਾਰੀ ਤੇਰੀ ਖੱਲ ਲਾਹ ਲੈਣਗੇ,
ਤੇਰੇ ਦੰਦ ਤੇ ਨੰਹੁ ਵੀ ਵੇਚ ਦੇਣਗੇ . .
.
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ,
ਅੱਜ ਸਾਲਿਆ ਤੈਨੂੰ ਲੱਗੂ
ਪਤਾ . . .
.
ਅਚਾਨਕ ਜਿਹੜੀ ਟਾਹਣੀ ਤੇ ਬਾਂਦਰ
ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ ਸ਼ੇਰ ਦੇ ਬਿਲਕੁਲ ਸਾਹਮਣੇ ਆ ਡਿੱਗਾ . .
.
ਤੇ ਬੋਲਿਆ, . .?
.
.
.
.
.
ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ ..
ਆਪਾਂ ਮਾਫੀ ਮੰਗਣ ਵਾਸਤੇ
ਛਾਲ ਮਾਰੀ ਆ . .

 
Old 11-Mar-2016
[Thank You]
 
Re: ਸ਼ੇਰ ਤੇ ਬਾਂਦਰ !


 
Old 11-Mar-2016
ALONE
 
Re: ਸ਼ੇਰ ਤੇ ਬਾਂਦਰ !

Tfs...

 
Old 13-Mar-2016
AashakPuria
 
Re: ਸ਼ੇਰ ਤੇ ਬਾਂਦਰ !

Tfs...

 
Old 14-Mar-2016
Royal Singh
 
Re: ਸ਼ੇਰ ਤੇ ਬਾਂਦਰ !

...

 
Old 2 Days Ago
parvkaur
 
Re: ਸ਼ੇਰ ਤੇ ਬਾਂਦਰ !


Post New Thread  Reply

« A cute story | हैप्पी दीवाली »
X
Quick Register
User Name:
Email:
Human Verification


UNP