Ak47_Riskykz
Rambo
ਇੱਕ ਮੁੰਡੇ ਨੇ ਅਨਪੜ੍ਹ ਕੁੜੀ ਨੂੰ ਆਈ ਲਵ ਯੂ ਬੋਲ ਦਿੱਤਾ
ਉਹ ਕੁੜੀ ਰੋਂਦੀ ਰੋਂਦੀ ਘਰ ਗਈ ਤੇ ਆਪਣੀ ਮੰਮੀ ਨੂੰ ਕਹਿੰਦੀ-ਮੰਮੀ ਮੰਮੀ ਮੱਦੀ ਕੇ ਕਾਲੇ ਨੇ ਮੈਨੂੰ ਗਾਲ ਕੱਢੀ ਆ।
ਕੁੜੀ ਦੀ ਮਾਂ ਕਹਿੰਦੀ ਮੈਨੂੰ ਦੱਸ ਕੀ ਕਿਹਾ ਕੰਜਰ ਨੇ?
ਕੁੜੀ ਕਹਿੰਦੀ - ਮੈਨੂੰ ਕਹਿੰਦਾ...ਆਈ ਲਵ ਯੂ ।...
ਕੁੜੀ ਦੀ ਮਾਂ ਗੁੱਸੇ ਵਿੱਚ ਕਾਲੇ ਦੇ ਘਰ ਚਲੀ ਗਈ ਤੇ ਕਹਿੰਦੀ ਨਿੱਕਲ ਬਾਹਰ ਕੰਜਰਾ ਵੇ ਤੇਰੀ ਮਾਂ ਨੂੰ...ਆਈ ਲਵ ਯੂ ।...
ਵੇ ਕੰਜਰਾ ਤੇਰੀ ਭੈਣ ਨੂੰ...ਆਈ ਲਵ ਯੂ ।
ਵੇ ਤੇਰੇ ਪਿਉ ਨੂੰ...ਆਈ ਲਵ ਯੂ ।...
ਓਧਰ ਕਾਲੇ ਦਾ ਬੁੜਾ ਅੰਦਰੋਂ ਡਾਂਗ ਕੱਢ ਲਿਆਇਆ ਤੇ ਕਹਿੰਦਾ ਤੇਰੀ ਮਾਂ ਨੂੰ ਸਾਲੀਏ ਹੁਣ ਕੈਹ ਤੂੰ ਆਈ ਲਵ ਯੂ ...