ਹਾਏ ਹੈਪੀ !

→ ✰ Dead . UnP ✰ ←

→ Pendu ✰ ←
Staff member
ਬਿੱਲੌ : ਹਾਏ ਹੈਪੀ !
ਹੈਪੀ : ਹੈਲੋ - (sending failed)
.
ਬਿੱਲੌ : r u here?
ਹੈਪੀ : yes....yes ,ਮੈ ਇੱਥੇ ਈ ਆਂ (sending failed)
.
ਬਿੱਲੌ : ਤੁਸੀ ਮੈਨੂੰ ignore ਕਿਉ ਕਰ
ਰਿਹੇ ਹੋ ਜਾ ਕੁਜ਼ ਹੋਰ ਗੱਲ ਆ
ਹੈਪੀ: No....ਇਹ ਮੈ ਨੀ ਕਰ ਰਿਹਾ (sending failed)
.
ਬਿੱਲੌ :its over ਅੱਜ ਤੋ ਬਾਅਦ ਮੈਨੂੰ
ਨਾ ਬੁਲਾਈ
.
ਹੈਪੀ: ਮਰਜਾ ਕਮੀਨੀ
(message sent) :hassa
,
,
,
ਸਿੱਖਿਆਂ ; ਹਰ ਥਾ ਬੰਦਾ ਨੀ ਗਲਤ
ਹੁੰਦਾ.... ਕਈ ਵਾਰ ਹਲਾਤ ਈ ਐਦਾ ਦੇ ਹੋ
ਜਾਦੇ ਆ
 

kit walker

VIP
Staff member
bowroflsmiley.gif

:hassa
 
Top