ਇਕ ਹਜ਼ਾਰ ਰੁਪਏ ,,

Parv

Prime VIP
ਪਤਨੀ -ਇੰਨੀ ਲੇਟ ਕਿਵੇਂ ਹੋ ਗਏ ?
ਪਤੀ -ਇਕ ਆਦਮੀ ਦਾ ਇਕ ਹਜ਼ਾਰ ਰੁਪਏ ਦਾ ਨੋਟ ਗੁਆਚ ਗਿਆ ਸੀ ।
.
.
.
.
.
ਪਤਨੀ -ਅੱਛਾ ਤਾਂ ਤੁਸੀਂ ਕੀ ਉਸ ਨੂੰ ਲੱਭਣ ਵਿੱਚ ਮਦਦ ਕਰ ਰਹੇ ਸੀ ?
ਪਤੀ -ਨਹੀ , ਮੈਂ ਉਸ ਨੋਟ 'ਤੇ ਖੜੵਾ ਸੀ ।
 
Top