ਪਿਓ ਨੇ ਕੁੱੜੀ ਕੋਲੋ ਉਸ ਦਾ ਮੋਬਾਇਲ ਮੰਗਿਆ..

Jeeta Kaint

Jeeta Kaint @
ਪਿਓ ਨੇ ਕੁੱੜੀ ਕੋਲੋ ਉਸ
ਦਾ ਮੋਬਾਇਲ ਮੰਗਿਆ..
ਕੁੱੜੀ– ਇਕ ਮਿੰਟ ਪਾਪਾ ਮੋਬਾਇਲ
ਆਨ ਕਰ
ਰਹੀ ਹਾਂ.
>>> ਫੇਸਬੁੱਕ log out ,
>>> ਸਾਰੇ ਮੈਸੇਜ ਡਿਲੀਟ,
>>> ਵਾਟਸਐਪ ਡਿਲੀਟ,
>>> ਤਸਵੀਰਾਂ ਆਲ ਕਲੀਅਰ,
ਫਿਰ ਫੋਨ ਦਿੱਤਾ ਤੇ
ਕਹਿੰਦੀ ਪਾਪਾ ਕੀ ਕਰਨਾ ਜੇ??
>
<
>
ਪਿੳ – ਕੁੱਝ ਨਹੀ ਟਾਈਮ
ਦੇਖਣਾ ਸੀ ਬਸ !
 
Top