ਘਰਵਾਲੀ :- ਘਰਵਾਲੇ ਨੂੰ

KARAN

Prime VIP
ਘਰਵਾਲੀ :-
ਘਰਵਾਲੇ ਨੂੰ - ਜਾਨੂੰ ਮੈ ਲੁੱਕਦੀ ਆ ,
ਜੇ ਤੂੰ ਮੈਨੂ ਲੱਭ ਲਿਆ
ਫਿਰ ਆਪਾ ਸ਼ਾਪਿੰਗ ਕਰਨ ਚੱਲਾਗੇ ...

ਘਰਵਾਲਾ - ਜੇ ਨਾ ਲੱਭ ਹੋਇਆ ??

ਘਰਵਾਲੀ - ਨਾ ਨਾ ਇੱਦਾ ਨਾ ਕੇਹ ,
ਮੈ ਬੂਏ ਪਿਛੇ ਲੁੱਕੀ ਹੋਵਾ ਗੀ " ..
 
Top