ਇੱਕ ਕੁੜੀ ਇੱਕ ਦਿਨ...

Jeeta Kaint

Jeeta Kaint @
ਇੱਕ ਕੁੜੀ ਇੱਕ ਦਿਨ ਮਯੂਜੀਅਮ ਚ ਜਾਂਦੀ ਅਤੇ ਇੱਕ ਪੁਰਾਣੀ ਫੋਟੋ ਵੇਖ ਕੇ ਉਥੇ
ਦੇ
ਮਾਲੀਕ ਨੂੰ ਕਹਿੰਦੀ "
.
.
.
.
.
ਕੁੜੀ " ਕੀ ਇਸ ਡਰਾਵਨੀ ਫੋਟੋ ਨੂੰ ਤੁਸੀ ਮਾਡਰਨ Art ਕਹਿੰਨੇ ਔ ???? "
.
.
.
.
.
.
ਮਾਲਕ ਜਵਾਬ ਦਿੰਦਾ " ਮੇਰੀ ਮਾਂ , ਤੂੰ ਦਿਮਾਗ ਨਾ ਲਾ ਜਿਆਦਾ ਆਪਣਾ
.
.
ਘਰ ਜਾ , ਇਹ ਸ਼ਿਸ਼ਾ ਏ ਸ਼ਿਸ਼ਾ "
 
Top