ਪੈਸੇ ਦੇ ਬਦਲੇ ਪੱਪੀਆਂ - ਝੱਪੀਆਂ

  • Thread starter userid97899
  • Start date
  • Replies 8
  • Views 604
U

userid97899

Guest
ਇੱਕ ਬੰਦੇ ਨੇ ਆਪਣੀ ਵਹੁਟੀ ਨੂੰ ਚਿੱਠੀ ਲਿੱਖੀ "
.
.
ਕੀ " ਸੋਹਣੀਏ ਇਸ ਮਹੀਨੇ ਤਨਖਾਹ ਨਹੀ ਮਿਲੀ ,
ਇਸ ਲਈ ਪੈਸੇ ਦੇ ਬਦਲੇ 100 ਪੱਪੀਆਂ ਭੇਜ਼ ਰਿਹਾ ਹਾਂ ..
.ਆਈ ਲਬ ਜੂ "
.
.
.
ਵਹੁੱਟੀ ਨੇ ਕੁੱਝ ਦਿਨਾਂ ਬਾਅਦ ਚਿੱਠੀ ਦਾ ਉੱਤਰ ਇਸ ਤਰਾਂ ਦਿੱਤਾ "
.
.
"ਤੁਹਾਡੀ ਚਿੱਠੀ ਮਿਲੀ , ਤਨਖਾਹ ਦੇ ਬਦਲੇ
100 ਪੱਪੀਆਂ ਮਿਲੀਆਂ
16 ਪੱਪੀਆਂ ਸ਼ਬਜੀ ਆਲੇ ਨੂੰ ਦੇ ਦਿੱਤੀਆਂ
.
29 ਪੱਪੀਆਂ ਸੱਕੂਲ ਦੇ ਪ੍ਰਿਸੰਪਲ ਨੂੰ ਦਿੱਤੀਆਂ
.

ਦੁੱਧ ਆਲਾ 7 ਪੱਪੀਆਂ ਚ ਰਾਜੀ ਨਹੀ ਹੋਈਆ
ਇਸ ਲਈ ਉਸਨੂੰ ਕੰਜਰ ਨੂੰ 12 ਪੱਪੀਆਂ ਦੇ ਦਿੱਤੀਆ ,
.
.
ਮਾਲਕ ਮਕਾਨ ਤਾਂ ਪੱਪੀਆਂ ਚ ਰਾਜੀ ਨਹੀ ਹੋਈਆ ਇਸ ਲਈ ਉਹਨੂੰ ਪੱਪੀਆਂ ਦੇ ਨਾਲ ਨਾਲ ਝੱਪੀਆਂ ਵੀ ਦੇਣੀ ਪਈ "
.
.

ਮਹਿਨਾ ਅਰਾਮ ਨਾਲ ਗੁਜਰ ਗਿਆ "
.

ਪਰੇਸ਼ਾਨੀ ਦੀ ਕੋਈ ਗੱਲ ਨਹੀ
ਆਈ ਲਬ ਜੂ 2"


:lol2 :lol2
 
Top