"ਦੋ. ਭੂਤ ਪਹਿਲਾ ਭੂਤ " ਤੂੰ ਕਿੱਦਾ ਮੱਰਿਆ"

Jeeta Kaint

Jeeta Kaint @
" ਦੋ. ਭੂਤ " " ਪਹਿਲਾ ਭੂਤ " ਤੂੰ ਕਿੱਦਾ ਮੱਰਿਆ" "
" ਦੂਜਾ ਭੂਤ " ਫਰਿਜ ਵਿਚ ਠੰਡ ਨਾਲ "
ਤੇ ਤੂੰ ਕਿੱਦਾ ਮੱਰਿਆ " "
ਪਹਿਲਾ ਭੂਤ " ਘਰਵਾਲੀ ਤੇ ਛੱਕ ਸੀ "
ਸਾਰੇ ਘਰ ਵਿਚ ਆਸ਼ਿਕ ਨੂੰ ਲੱਭਿਆ "
ਪਰ ਓਹ ਨਹੀ ਲੱਭਾ " " ਸ਼ਰਮ ਦੇ ਮਾਰੇ ਸੂਸਾਇਡ ਕਰ ਲੀ "
" ਦੂਜਾ ਭੂਤ " ਜਿਥੇ ਸਾਰਾ ਘਰ ਵੇਖ ਲਿਆ ਤਾ "
ਸਾਲਿਆ ਫਰਿਜ ਖੋਲ ਕੇ ਵੀ ਵੇਖ ਲੈਦਾ " ਦੋਣਾ ਨੇ ਬੱਚ ਜਾਣਾ ਸੀ"
 
Top