ਅਮਲੀ ਇੱਕ ਦਿਨ ਪੰਡਿਤ ਨੂੰ ਕੁੰਡਲੀ ਦਿਖਾਉਣ ਗਿਆ...

Jeeta Kaint

Jeeta Kaint @
ਅਮਲੀ ਇੱਕ ਦਿਨ ਪੰਡਿਤ ਨੂੰ ਕੁੰਡਲੀ ਦਿਖਾਉਣ
ਗਿਆ...
ਪੰਡਿਤ : ਤੇਰਾ ਨਾਮ ਸੰਤਾ ਏ..
ਅਮਲੀ : ਜੀ ਮਹਾਰਾਜ..
ਪੰਡਿਤ : ਤੇਰੇ 2 ਕੁੜੀਆਂ ਤੇ ਇੱਕ ਮੁੰਡਾ ਹੈ..
ਅਮਲੀ : ਜੀ ਮਹਾਰਾਜ...
ਪੰਡਿਤ : ਤੂੰ ਹੁਣੇ ਹੁਣੇ 4 ਕਿੱਲੋ ਖੰਡ ਲੈ ਕੇ ਆਇਆਂ...
ਅਮਲੀ : ਉਏ ਹੋਏ ! ਮਹਾਰਾਜ ਤੁਸੀਂ ਤੇ
ਅੰਤਰਯਾਮੀ ਹੋ...
ਪੰਡਿਤ : ਹੁਣ ਅਗਲੀ ਵਾਰੀ ਜਦੋਂ
ਆਏਂਗਾ ਤਾਂ ਆਪਣੀ ਕੁੰਡਲੀ ਲੈ ਕੇ ਆਈਂ ....ਰਾਸ਼ਨ
ਕਾਰਡ ਨਈ..
 
Top