ਮੁੰਡਾ ਫੋਨ ਤੇ ਹੈਲੌ , ਪੰਮੀ ਡਾਰਲ਼ਿੰਗ ਕਿਦਾ ਏ

*Amrinder Hundal*

Hundal Hunterz
ਮੁੰਡਾ ਫੋਨ ਤੇ " ਹੈਲੌ , ਪੰਮੀ ਡਾਰਲ਼ਿੰਗ
ਕਿਦਾ ਏ ? " _
.
.
ਕੁੜੀ " ਹੈਲੋ ਕੋਣ ? "
.
.
ਮੁੰਡਾ " ਤੇਰਾ ਆਸ਼ੀਕ ਬੋਲਦਾ ਜਾਨੇਮਨ "
.
.
ਕੁੜੀ " ਤੂੰ ਬੰਟੀ ਏ ਨਾ ?
.
ਮੁੰਡਾ " ਆਹੋ , ਪਰ ਥੋਨੂੰ ਕਿਵੇਂ ਪਤਾ " ?
.
.
ਕੁੜੀ " ਤੂੰ ਬੰਸੀਲਾਲਾ ਦਾ ਮੁੰਡਾ ਏ ਨਾ ?
.
.
ਮੁੰਡਾ " ਹਾਂ ਪਰ ਤੁਸੀ ਕਿਵੇਂ ਜਾਣਦੇ ਮੈਨੂੰ ?
.
.
ਕੁੜੀ " ਤੂੰ ਰਾਮ ਲਾਲ ਦਾ ਪੋਤਾ ਏ ਨਾ ?
.
.
ਮੁੰਡਾ ਥੋੜਾ ਪਰੇਸ਼ਾਨ ਹੋ ਕੇ " ਹਾਂ ਪਰ ਥੋਨੂੰ ਇਹ ਸੱਭ ਕਿਵੇਂ ਪਤਾ ਜਾਨੂੰ ? "
.
.
ਕੁੜੀ " ਹਰਾਮਜਾਦੀਆ ਬੰਟੀ ਮੈਂ ਤੇਰੀ ਮਾਂ ਹਾਂ ,
.
.
ਤੂੰ ਪੰਮੀ ਨੂੰ ਨਹੀ ਮੰਮੀ ਨੂੰ ਫੋਨ ਲਾਤਾ "
 
Top