ਤੁਹਾਡਾ ਘਰ ਕਿਥੇ ਹੈ .?

Yaar Punjabi

Prime VIP
ਮੁੰਡਾ : ਤੁਹਾਡਾ ਘਰ ਕਿਥੇ ਹੈ .?.ਮੈ ਤੁਹਾਡੇ
ਘਰ ਆਉਣਾ

ਕੁੜੀ : ਸਾਡੇ ਪਿੰਡ ਆਕੇ ਜਿਹੜੇ ਘਰ
ਕਾਂ ਬੋਲਦਾ ਹੋਇਆ ...ਓਥੇ ਆਜੀ

ਮੁੰਡਾ : ਪਰ ਕਾਂ ਤਾ ਕਿਸੇ ਘਰ ਵੀ ਬੋਲਦਾ ਹੋ
ਸਕਦਾ

ਕੁੜੀ : ...ਫੇਰ ਕੀ ਆ......ਤੂੰ ਵੀ ਛਿਤਰ
ਹੀ ਖਾਣੇ ਆ....ਕਿਤੋ ਮਰਜੀ ਖਾਲੀ
 
Top