ਰੇਲ ਚ ਇੱਕ ਮੁੰਡੇ ਨੇ ਟਿਕਟ ਚੈਕਰ ਨੂੰ ਕਿਹਾ,,,

Jeeta Kaint

Jeeta Kaint @
Must read frnds...

ਰੇਲ ਚ ਇੱਕ ਮੁੰਡੇ ਨੇ ਟਿਕਟ ਚੈਕਰ ਨੂੰ
ਕਿਹਾ
.
" ਭਾਈ ਸਾਹਬ ਹੁਣ ਮੈਨੂੰ ਬਹੁੱਤ ਨਿੰਦ
ਆ ਰਹੀ ਏ , ਮੈਨੂੰ ਸਵੇਰੇ 4 ਵਜੇ ਪਟਿਆਲਾ ਉਠਾ ਦਿਉ , ਜੈ ਮੈ ਨਾਂ ਉਠਾਂ ਤਾਂ ਮੈਨੂੰ ਜਬਰਦਸਤੀ ਰੇਲ ਤੋ ਬਾਹਰ ਧੱਕਾ ਦੇ ਦਿਉ "
.
.
ਮੇਰੀ ਸਵੇਰੇ ਬਹੁਤ ਈ ਜਰੂਰੀ ਮਿਟੀੰਗ ਏ
.
.
ਸਵੇਰੇ 8 ਵਜ਼ੇ ਮੁੰਡੇ ਦੀ ਜਾਗ ਖੁਲੀ ਤਾਂ ਉਸਨੂੰ ਪਤਾ ਲੱਗੀਆ ਕੀ ਪਟੀਆਲਾ ਤਾਂ ਕਦੋਂ ਦੀ ਲੰਘ ਗਿਆ ਏ "!
.
.
.ਮੁੰਡਾ ਟਿਕਟ ਚੈਕਰ ਨੂੰ ਗਾਲਾਂ ਕੱਡਣ ਲੱਗ ਪਿਆ ...!
.
.
.
ਇਹ ਸੁਣ ਕੇ ਲੋਕਾਂ ਨੇ ਟਿਕਟਚੈਕਰ ਨੂੰ
ਕਿਹਾ " ਉਹ ਮੁੰਡਾਂ ਇੰਨੀਆਂ
ਗਾਲਾਂ ਕੱਡ ਰਿਹਾ ਏ ਤੇ ਤੁਸੀ ਚੁਪ
ਚਾਪ ਸੁਣ ਰਹੇ ਹੌ ?? "
.
.
.
.
ਇਹ ਸੁਣ ਕੇ ਟਿਕਟ ਚੈਕਰ ਜਵਾਬ
ਦਿੰਦਾ " - ਜੀ ਮੈ ਤਾਂ ਇਹ ਸੋਚਦਾ ਵੀ
.
.
ਸਵੇਰੇ 4 ਵਜੇ ਜਿਹਨੂੰ ਮੈ ਪਟਿਆਲਾ ਜਬਰਦਸਤੀ ਧੱਕਾ ਮਾਰ ਕੇ ਉਤਰੀਆ
ਉਹ ਕਿੰਨੀਆ ਗਾਲਾਂ ਕੱਡ ਦਾ ਹੋਓ "hahaha
 
Top