ਪਿਆਜ ..

ਇੱਕ ਕੁੜੀ ਦੂਜੀ ਕੁੜੀ ਨੂੰ"
ਯਾਰ ਤੂੰ ਕੱਲ ਡੇਟ ਤੇ ਗਈ
ਸੀ ਫਿਰ ਕਿਦਾਂ ਦਾ ਲਗੀਆ
ਮੁੰਡਾ "
.
.
.
.
ਦੂਜੀ ਕੁੜੀ " ਆਹੋ ਯਾਰ
ਮੁੰਡਾ ਤਾਂ ਅਮੀਰ ਈ ਬਹੁੱਤ ਏ
"
.
.
.
ਪਹਿਲੀ ਕੁੜੀ ਹੈਰਾਨੀ ਨਾਲ"
ਤੇਨੂੰ ਕਿਵੇਂ ਪਤਾ ?? "
.
.
. .
.
ਦੂਜੀ ਕੁੜੀ " ਯਾਰ ਜਦੋ ਉਹਨੇ
ਮੈਨੂੰ ਪੱਪੀ ਕੀਤੀ
.
.
ਉਦੋ ਨਾਂ ਉਸਦੇ ਮੂੰਹ ਚੋ
ਪਿਆਜਾਂ ਦੀ ਖੁਸ਼ਬੋ
ਆਉਂਦੀ ਸੀ_
 
Top