UNP

ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...

Go Back   UNP > Chit-Chat > Jokes

UNP Register

 

 
Old 13-Aug-2013
[Preet]
 
Arrow ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...

ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ
.
ਜੇ ਨਾ ਪਸੰਦ ਆਵੇ ਤਾਂ ਲਾਈਕ ਤੇਕੁਮੇਂਟ ਨਾ ਕਰੀਓ
.
.
.ਦੁਕਾਨਦਾਰ ਅਖਬਾਰਾਂ ਨੂੰ ਕੱਟ ਕੇ, ਲਿਫਾਫੇ
ਬਣਾ ਲੈਂਦੇ
ਨੇ..
.
..ਪਰ ਕਈ ਵਾਰੀ ਜੋੜ
ਲਾਉਂਦੇ ਸਮੇਂ ਦੋ ਖਬਰਾਂ ਇਸ ਤਰਾਂ ਜੁੜ ਜਾਂਦੀਆਂ ਨੇ
ਕਿ ਜੇ ਉਹਨਾਂ ਨੂੰ ਲਗਾਤਾਰ
ਪੜਿਆ ਜਾਵੇ ਤਾਂ ਬੜੇ ਉਲਟੇ ਸਿਧੇ ਜਿਹੇ ਮਤਲਬ
ਨਿਕਲਦੇ ਨੇ
.
.
. .....ਜਿਵੇਂ..
.
.
.... * ਅਮਰੀਕਾ ਦੇ
ਰਾਸਟਰਪਤੀ ਬਰਾਕ ਉਬਾਮਾ, ਮੁਲਾਂਪੁਰ ਨੇੜੇ
ਚੋਰੀ ਦੀਆਂ
ਮਝ੍ਹਾਂ ਸਮੇਤ ਕਾਬੂ.
.
.
... * ਅਮਕੀਰੀ ਫੌਜਾਂ ਵਲੋਂ
ਇਰਾਕ ਦੀਆਂ ਜੇਲਾਂ ਵਿਚ, ਪੰਮੀ ਬਾਈ ਨਾਲ ਭੰਗੜੇ
ਦੀਆਂ
ਕਲਾਸਾਂ 23 ਤਰੀਕ ਤੋਂ ਸ਼ੁਰੂ..
.
.
. * ਅਫਗਾਨਿਸਤਾਨ
ਦੀਆਂ ਜੇਲਾਂ ਵਿਚ ਲੁੱਕ ਕੇ ਬੈਠੇ ਲਾਦੇਨ ਨੂੰ, ਪੰਜਾਬ
ਸਰਕਾਰ ਵਲੋਂ
ਬੁਢਾਪਾ ਪੈਨਸ਼ਨ ਦੇਣ ਦਾ ਫੈਸਲਾ
.
.
.*ਮੁੱਖ
ਮੰਤਰੀ ਦੀ ਸਰਕਾਰੀ ਰਹਾਇਸ਼ ਤੇ',ਮਝ ਨੇ ਛੇ
ਲੱਤਾਂ ਵਾਲੇ ਕੱਟੇ ਨੂੰ ਜਨਮ ਦਿਤਾ.
.
.
.*ਆਪਣੇ ਹਰਮਨ
ਪਿਆਰੇ ਨੇਤਾ ਨੂੰ ਵੋਟਾਂ ਪਾ ਕੇ, ਮਰਦਾਨਾ ਤਾਕਤ
ਹਾਸਿਲ ਕਰੋ. *ਅਟੱਲ ਬਿਹਾਰੀ ਵਾਜਪਾਈ ਨੇ
ਜੋਰ
ਦੇ ਕੇ ਕਿਹਾ, ਇਕ ਸੁੰਦਰ ਤੇ ਸੁਸੀਲ ਕੰਨਿਆ
ਦੀ ਜਰੂਰਤ.
.
.
. * ਤਿਹਾੜ ਜੇਲ ਚੋਂ ਛੇ ਕੈਦੀ ਫਰਾਰ,
ਭਾਰਤ ਨੂੰ ਓਲੰਪਿਕ ਚ' ਸੋਨ ਤਗਮੇ ਦੀ ਉਮੀਦ
.
.
.
*ਕੀ ਤੁਹਾਡੀ ਨਜਰ ਕਮਜੋਰ ਹੈ?..ਤਾਂ ਅੱਜ
ਹੀ ਆਓ, ਠੇਕਾ ਸ਼ਰਾਬ ਦੇਸੀ..
.
.
. * ਬੇ-ਔਲਾਦ
ਦੰਪਤੀ ਪਰੇਸ਼ਾਨ ਨਾ ਹੋਣ, 7 ਤਰੀਕ ਨੂੰ ਲਾਲੂ
ਪਰਸ਼ਾਦ ਯਾਦਵ ਆਉਂਗੇ "
.
.
.
ਸੱਚੀ ਦੱਸੋ ਪਸੰਦ ਆਈਆ ਕੁਮੇਂਟ ਕਰਕੇ ?

 
Old 14-Aug-2013
backflyp951
 
Re: ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...

Superrr khabraan .. khabraan dian dhajjiyan udaatiyan .. :D
Sab ton sira pammi bai aala c ..

 
Old 15-Aug-2013
chakmi mandeer
 
Re: ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...


 
Old 16-Aug-2013
[Thank You]
 
Re: ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...


 
Old 16-Aug-2013
karan.virk49
 
Re: ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...


 
Old 20-Aug-2013
SahibZada
 
Re: ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...


 
Old 10-Dec-2014
[Gʜᴀɪɴᴛ Sᴀʀᴅᴀʀ]
 
Re: ਪਟਾਕਾ ਏ ਜੀ ਪੂਰਾ , ਇੱਕ ਵਾਰ ਜਰੂਰ ਪੜੀਓ...


Post New Thread  Reply

« Girlfriend boyfriend nd un ka kutta | ਅਧਿਆਪਕ " ਤੇਰੀ ਕਿੰਨੀ ਉਮਰ ਏ " »
X
Quick Register
User Name:
Email:
Human Verification


UNP