ਮੈ = ਕੁੜੀ ਨੂ ਪੁੱਛਿਆ..

Jeeta Kaint

Jeeta Kaint @
ਮੈ = ਕੁੜੀ ਨੂ ਪੁੱਛਿਆ
" ਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ ਕੀ ਫਰਕ ਏ
"
" ਕੁੜੀ " ਜਿਹੜੇ ਪੜੇ ਲਿਖੇ ਹੁੰਦੇ ਆ ਉਹ
ਹਾਂਜੀ ਕਹਿੰਦੇ ਆ " ਤੇ
" ਜਿਹੜੇ ਅਨਪੜ ਹੁੰਦੇ ਆ ਉਹ ਆਹੋ ਕਹਿੰਦੇ ਆ ਓਕੇ
"
"
" ਮੈ ਕਿਹਾ ਇਸ ਦਾ ਮਤਲਬ ਤੁਸੀਂ ਪੜੇ ਲਿਖੇ ਹੋ "
"
" ਕੁੜੀ = ਆਹੋ "


 
Top