"ਵੇ ਦਸ ਮੇਰੀ ਆ ਜੀਨ ਕਿਨੇ ਦੀ ਹੋਵੇਗੀ |"

Yaar Punjabi

Prime VIP
ਕਲ ਮੈਨੂ ਕਾਲਜ ਚੇ ਆ ਕੇ ਕਹਿਣ ਲਗੀ : "ਵੇ ਦਸ ਮੇਰੀ ਆ ਜੀਨ ਕਿਨੇ ਦੀ ਹੋਵੇਗੀ |"

ㅤㅤㅤਮੈ ਕਿਹਾ : "1700 ਦੀ ਆ |"

ㅤㅤㅤㅤਕਹਿਦੀ : "ਤੈਨੂੰ ਕਿਦਾ ਪਤਾ ਲਗਾ |"

ਮੈ ਕਿਹਾ : "ਤੇਰੀ ਜੀਨ ਪਿਛੇ ਜਿਸਦਾ ਐਟਲਸ ਸਾਈਕਲ ਵਿਕਿਆ ਉਸ ㅤㅤㅤㅤㅤ
ㅤㅤਵਿਚਾਰੇ ਨੇ ਦਸਿਆ |" :p :p
 
Top