ਚਪੇੜ ਕਿਉ ਮਾਰੀ ?"

[Gur-e]

Prime VIP
ਵੈਲ਼ੇਨਟਾਈਨ ਵੀਕ ਚੱਲ ਰਿਹਾ ਸੀ | ਇਕ ਮਨਚਲੇ ਮਜਨੁੰ ਨੇ ਇਕ ਅਣਜਾਣ ਕੁੜੀ ਨੂੰ ਕਿਹਾ :-''I LOVE YOU''
ਕੁੜੀ ਨੇ ਜ਼ੋਰਦਾਰ ਚਪੇੜ ਕੱਢ ਮਾਰੀ ਕਿਹਾ "ਫਿਰ ਕਹਿ|"
ਮੁੰਡਾ ਅਪਣੀ ਗੱਲ਼ ਮਲਦਿਆ ਬੋਲਿਆ , "ਜਦੋ ਪਹਿਲੀ ਵਾਰ ਠੀਕ ਤਰਾ ਸੁਣਿਆ ਹੀ ਨਹੀ ਸੀ ਤਾ ਚਪੇੜ ਕਿਉ ਮਾਰੀ ?":thappar
 
Top