ਇਕ ਵਿਆਹ ਦੀ ਗੱਲ ਆ,

Yaar Punjabi

Prime VIP
ਇਕ ਵਾਰ ਇਕ ਵਿਆਹ
ਦੀ ਗੱਲ ਆ,
ਇਕ
ਕੁੜੀ ਦੀ ਵਿਦਾਇਗੀ ਦਾ ਵਕਤ
ਹੁੰਦਾ,
ਕੁੜੀ ਬਹੁਤ ਰੋ ਰਹੀ ਹੁੰਦੀ ਆ,
ਕਦੇ ਬਾਪ ਦੇ ਗੱਲ ਲੱਗ ਕੇ ਕਦੇ
ਮਾਂ ਦੇ,
ਕਦੇ ਭਾਈ ਦੇ ਅਤੇ ਕਦੇ ਭੈਣਾ ਦੇ,
ਏਨੇ ਵਿਚ
ਲਾੜਾ ਵਿਚਾਰਾ ਅੱਕ ਕੇ
ਕਹਿੰਦਾ
.
.
.
.
.
.
.
.
.
ਰੱਖੋ ਇਹਨੂੰ ਤੁਸੀ ਇਥੇ ਹੀ........
ਜਿਹੜੀ ਥੋਡੇ ਕੋਲੇ ਨਹੀ ਚੁੱਪ
ਕਰਦੀ,
ਸਾਡੇ ਕੋਲ ਸਵਾਹ
ਕਰੂਗੀ......????
 
Top