*ਅਜ ਦੀਆਂ ਖਾਸ ਖਬਰਾ

Yaar Punjabi

Prime VIP
**ਅਜ ਦੀਆਂ ਖਾਸ ਖਬਰਾ*** plz read friends

01....ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ
ਅਗਲੇ ਸਾਲ ਵਿਸ਼ਵ ਕਬੱਡੀ ਕੱਪ ਦਾ ਨਾਮ ਬਦਲ ਕੇ '' ਵਿਸ਼ਵ ਬਾਦਲ ਕੱਪ''
ਕੀਤਾ ਜਾਵੇਗਾ ਅਤੇ ਖਿਡਾਰੀ '' ਕਬੱਡੀ,ਕਬੱਡੀ '' ਦੀ ਜਗਾ '' ਬਾਦਲ, ਬਾਦਲ''
ਕਹਿਣਗੇ...!!!!..

02....ਇਸ ਖਬਰ ਤੋਂ ਤੁਰੰਤ ਬਾਦ PTC ਚੈਨਲ ਨੇ ਸੁਖਬੀਰ ਬਾਦਲ ਨਾਲ ਫੋਨ ਤੇ'
ਗੱਲ ਕੀਤੀ ਅਤੇ ਕਿਹਾ ਕਿ ਜੇ ਤੁਸੀਂ ਅਗਲੇ ਸਾਲ ਵੀ ਕਬੱਡੀ ਕੱਪ ਦਾ ਪ੍ਰਸਾਰਣ ਕਰਨ
ਦਾ ਹੱਕ ਸਾਨੂੰ ਦਿਓ ਤਾਂ ਅਸੀਂ ਆਪਣੇ ਚੈਨਲ ਦਾ ਨਾਮ ਬਦਲ ਕੇ BTV (BADAL
TV) ਕਰਨ ਲਈ ਤਿਆਰ ਹਾਂ...

03...ਇਸ ਤੇ' PTC ਚੈਨਲ ਨੂੰ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੇ
ਕਿਹਾ ਕਿ ਭਾਪਾ ਜੀ ਦਾ ਜੋ ਵੀ ਫੈਸਲਾ ਹੋਇਆ ਮੈਂ ਤੁਹਾਨੂੰ ਦੱਸ ਦੇਵਾਂਗਾ...

04..ਉਧਰ ਕਬੱਡੀ ਕੱਪ ਵਿਚ ਕਟਰੀਨਾ ਕੈਫ਼ ਦੇ ਡਾਂਸ ਤੋਂ ਪ੍ਰਭਾਵਿਤ ਹੋਏ ਸਰਦਾਰ
ਬਲਵੰਤ ਸਿੰਘ ਰਾਮੂਵਾਲੀਆ ਨੇ ਬਾਦਲ ਸਾਬ ਤੋਂ ਪੁਰਜੋਰ ਮੰਗ ਕੀਤੀ ਹੈ
ਕਿ ਅਜਿਹਾ ਹੀ ਇਕ ਡਾਂਸ ਲੋਕ ਸਭਾ ਵਿਚ ਵੀ ਕਰਵਾਇਆ ਜਾਵੇ ਤਾਂ ਜੋ ਨਸ਼ਿਆਂ ਵਿਚ
ਡੂਬੀ ਪੰਜਾਬ ਦੀ ਜਵਾਨੀ ਨੂੰ ਸੇਧ ਮਿਲ ਸਕੇ.

05...ਰਾਮੂਵਾਲੀਆ ਸਾਬ ਦੇ ਇਸ ਬਿਆਨ ਦਾ ਸਖਤ ਵਿਰੋਧ ਕਰਦੇ ਹੋਏ ਬੀਬੀ ਭਠਲ
ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਕੀਮਤ ਉਤੇ ਕਟਰੀਨਾ ਕੈਫ਼ ਦਾ ਡਾਂਸ ਲੋਕ
ਸਭਾ ਵਿਚ ਨਹੀ ਹੋਣ ਦੇਵੇਗੀ...ਕਿਉਂਕਿ ਬੀਬੀ ਭਠਲ ਨੂੰ ਕਟਰੀਨਾ ਕੈਫ਼ ਬਿਲਕੁਲ
ਪਸੰਦ ਨਹੀ...ਉਹਨਾਂ ਦਾ ਕਹਿਣਾ ਹੈ ਕਿ ਜੇ ਡਾਂਸ ਹੀ ਕਰਵਾਉਣਾ ਹੈ
ਤਾਂ ਮਲਿਕਾ ਸ਼ੇਰਾਵਤ ਦਾ ਕਰਵਾਇਆ ਜਾਵੇ....

06...ਜਦੋਂ ਇਸ ਬਾਰੇ ਸਾਡੇ ਪਤਰਕਾਰਾਂ ਨੇ ਕੈਪਟਨ ਅਮਰਿੰਦਰ ਨਾਲ ਗੱਲ
ਕੀਤੀ ਤਾਂ ਉਹਨਾਂ ਪੱਲਾ ਝਾੜਦੇ ਹੋਏ ਕਿਹਾ ਕਿ ਮੈਂ ਕਟਰੀਨਾ ਜਾਂ ਮਲਿਕਾ ਤੋਂ ਕੀ ਲੈਣਾ.ਮੇਰੇ
ਕੋਲ ਆਪਣੀ '' ਅਰੂਸਾ'' ਹੈਗੀ ਆ..
 

#Jatt On Hunt

47
Staff member
ਉਹਨਾਂ ਦਾ ਕਹਿਣਾ ਹੈ ਕਿ ਜੇ ਡਾਂਸ ਹੀ ਕਰਵਾਉਣਾ ਹੈ ਤਾਂ ਮਲਿਕਾ ਸ਼ੇਰਾਵਤ ਦਾ ਕਰਵਾਇਆ ਜਾਵੇ.. :hassa
 
Top