ਚੱਲ ਊੜਾ ਐੜਾ ਸੁਣਾ..

Yaar Punjabi

Prime VIP
ਮਾਸਟਰ (ਪੱਪੂ ਨੂੰ): ਚੱਲ ਊੜਾ ਐੜਾ ਸੁਣਾ..
ਪੱਪੂ :
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
ਮਾਸਟਰ:- ਓਏ ਚੁੱਪ ਕਰ ਕੰਜਰਾਂ,
ਪਹਿਲਾਂ ਆਪਣੀ ID logout ਕਰ
 
Top