ਮੰਮੀ ਕਹਿੰਦੇ ਹਨ.

Noorpreet

Member
ਸੁਪਰ ਮਾਰਕੀਟ ਵਿੱਚ ਇੱਕ ਬੱਚਾ ਆਪਣੀ ਮਾਂ ਤੋਂ ਵਿਛੜ ਗਿਆ।
ਉਹ ਉੱਚੀ-ਉੱਚੀ ਬੋਲਣ ਲੱਗਿਆ -
ਪੁਸ਼ਪਾ...! ਪੁਸ਼ਪਾ...!
ਆਖੀਰ ਵਿੱਚ ਮਾਂ ਨੇ ਉਸਦੀ ਪੁਕਾਰ ਸੁਣੀ ਅਤੇ ਉਹ ਦੌੜੀ ਹੋਈ ਉਸਦੇ ਨੇੜੇ ਆਈ।
ਉਸਨੇ ਬੱਚੇ ਨੂੰ ਗਲੇ ਲਗਾਇਆ ਅਤੇ ਪਿਆਰ ਨਾਲ ਬੋਲੀ :
ਨਾਮ ਲੈ ਕੇ ਨਹੀਂ ਬੁਲਾਉਂਦੇ....ਮੰਮੀ ਕਹਿੰਦੇ ਹਨ..
ਬੱਚਾ ਬੋਲਿਆ:- ਪਤਾ ਹੈ...ਪਰ ਇਹ ਮਾਰਕੀਟ ਤਾਂ ਮੰਮੀਆਂ ਨਾਲ ਭਰਿਆ ਪਿਆ ਹੈ..!!
 
Top