ਮਾਸਟਰ - ਜਵਾਕ

*Sandeep*

Mast malang
ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10 ਲੱਡੂ ਦਿਤੇ
ਨੇ...
ਜਵਾਕ :- ਮੈਨੂੰ....???? :\
ਮਾਸਟਰ :- ਆਹੋ ਸ੍ਮ੍ਝ੍ਲਾ, ਤੇਰੇ ਪਿਉ ਦਾ ਜਾਂਦਾ ਕੁੱਝ..
ਉਨਾ 'ਚੌਂ ਪੰਜ ਮੈ ਵਾਪਸ ਲੈ ਲਏ............. ...ਤੇ ਰੇ ਕੌਲ ਕਿੰਨੇ
ਬਚੇ..???
ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ...
ਮਾਸਟਰ :- ਕੰਜਰਾ ਉਹ ਕਿਵੇਂ...???
ਜਵਾਕ :- ਸਾਲਿਆ ਸ੍ਮ੍ਝ ਲਾ ਤੇਰੇ ਪਿਓ
ਦਾ ਜਾਂਦਾ ਕੁੱਝ.. :​
 
Top