ਚਲ ਝੂਠਾ.....

#Jatt On Hunt

47
Staff member
ਮੁੰਡਾ : ਜਦੋ ਤੋਂ ਤੈਨੂੰ ਦੇਖਿਆ ਰਾਤ ਨੂੰ
ਨੀਂਦ ਨਹੀ ਆਉਂਦੀ...
.
ਕੁੜੀ : ਚਲ
ਝੂਠਾ........... ............... ............... .........
.
ਮੁੰਡਾ : ਨਹੀ ਤੇਰੀ ਸੋਂਹ ਲੱਗੇ ਸਾਰੀ ਰਾਤ ਡਰ ਲੱਗੀ ਜਾਂਦਾ ਰਹਿੰਦਾ ...
 
Top