ਉਹ ਤੇਰੀ ਭੈਣ ਨੂੰ.....

#Jatt On Hunt

47
Staff member
ਇੱਕ ਵਾਰ ਇੱਕ ਕਬੂਤਰ
ਕਾਰ ਵਿੱਚ ਵੱਜ ਕੇ
ਬੇਹੋਸ ਹੋ ਜਾਂਦਾ
ਕਾਰ ਵਾਲਾ ਚੱਕ ਕੇ ਉਸ ਨੂੰ
ਘਰ ਲੈ ਆਉਦਾ
... ਤੇ
ਪਿੰਜਰੇ ਵਿੱਚ ਰੱਖ ਕੇ ਦਾਣੇ
ਪਾ ਦਿੰਦਾ ਹੈ
ਦੋ ਘੰਟਿਆ ਬਾਅਦ
ਜਦ ਕਬੂਤਰ ਨੂੰ
ਹੋਸ ਆਉਦੀ ਹੈ ਤਾਂ
ਅਪਣੇ ਆਪ ਨੂੰ ਪਿੰਜਰੇ ਚ
ਦੇਖ ਕੇ ਕਹਿੰਦਾ

.
.
ਜੇਲ ????

ਉਹ ਤੇਰੀ ਭੈਣ ਨੂੰ
ਲੱਗਦਾ ਡਰਾਵਿਰ ਮਰ ਗਿਆ :P
:pop:pop:eek::eek::p
 
alol2.gif
 
Top