ਗੋਹੇ ਦੀ ਟਰਾਲੀ ਸਿੱਟੀ ਰੂੜੀ ਤੇ ਸਵੇਰੇ___

jphundal

jp hundal
ਗੋਹੇ
ਦੀ ਟਰਾਲੀ ਸਿੱਟੀ ਰੂੜੀ ਤੇ ਸਵੇਰੇ____ਮੁੱਕਦਾ ਨਾ ਗੋਹਾ ਰੱਖੇ ਡੰਗਰ ਬਥੇਰੇ____ਤੈਨੂੰ
ਪਾਥੀਆਂ ਪੱਥਣ ਦਾ ਜੇ ਚਾਅ ਸਾਲੀਏ____ਜਦੋਂ ਤੱਕ ਪੱਥੇ ਗੀਂ ਮੈਂ ਸਿੱਟੀ ਜਾਊਂਗਾ ਗੋਹਾ
_____ਤੇਰੇ ਜੀਜੇ ਦੇ ਨੇ ਡੰਗਰ 50 ਸਾਲੀਏ lolzzzz:wah:wah:wah:kiven:kiven:kiven
 
Top