ਅੱਜ ਬੇਬੇ ਦਾ ਫੋਨ ਆਇਆ_

Yaar Punjabi

Prime VIP
ਅੱਜ ਬੇਬੇ ਦਾ ਫੋਨ ਆਇਆ___
ਬੇਬੇ ਕੇਹਂਦੀ, "ਕਿਵੇ ਆ ਪੁੱਤ___??"
ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕਆ ਕਪੜੇ ਧੋਣੇ ਬੋਹਤ ਔਖੇ ਆ___
ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ___
ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ___
ਮੈਂ ਵਿਆਹ ਤਾ ਨੀ ਕਰਵਾਇਆ ਇਥੇ___
ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ___
ਟੁਟ ਪੇਨਿਆ "washing machine" ਦੀ ਗਲ ਕਰਦੀ ਆ
 
Top