ਪਰ 6 ਕਿੱਥੇ ਆ ?

Yaar Punjabi

Prime VIP
ਅਧਿਆਪਕ ਬੱਚੇ ਨੂੰ: ਚੱਲ ਬਈ, 1 ਤੋ 10 ਤੱਕ ਗਿਣਤੀ ਸੁਣਾ
ਬੱਚਾ : 1,2,3,4,5,7,8,9,10
ਅਧਿਆਪਕ : ਬਾਕੀ ਤਾ ਠੀਕ ਆ...ਪਰ 6 ਕਿੱਥੇ ਆ ?
ਬੱਚਾ : ਮੈਡਮ, ਮੈ ਸਕੂਲ ਆਉਣ ਤੋ ਪਹਿਲਾ tv ਤੇ ਦੇਖਿਆ ਸੀ...ਉਹ ਬੋਲ ਰਹੇ ਸੀ ਕਿ ਇਕ ਸੜਕ ਦੁਰਘਟਨਾ ਵਿਚ 6 ਦੀ ਮੌਤ ਹੋ ਗਈ ਹੈ
 
Top