ਪੂਰੀਆਂ 500 ਪੌੜੀਆਂ ਆਂ

ਇੱਕ ਪੇਂਡੂ - ਯਾਰ ,"ਕਰੀਨਾ ਦੀ ਬਹੁਤ ਚੜ੍ਹਾਈ ਆ "
ਦੂਜਾ ਪੇਂਡੂ -"ਨਹੀਂ ਉਏ, ਕੈਟਰੀਨਾ ਕੈਫ਼ ਦੀ ਜਿਆਦਾ ਆ "

ਕੋਲ ਸੰਤਾ ਖੜ੍ਹਾ ਸੀ

ਸੰਤਾ-ਨੈਣਾ ਦੇਵੀ ਦੀ ਕਿਹੜ੍ਹਾ ਘੱਟ ਚੜ੍ਹਾਈ ਆ,ਪੂਰੀਆਂ 500 ਪੌੜੀਆਂ ਆਂ....
 
Top