2 ਅਮਲੀ ਜੰਗਲ ਚ ਤੁਰੇ ਜਾਂਦੇ

KARAN

Prime VIP
2 ਅਮਲੀ ਜੰਗਲ ਚ ਤੁਰੇ ਜਾਂਦੇ ਹੁੰਦੇ ਆ
ਤੇ ਅੱਗੋਂ ਸ਼ੇਰ ਆ
ਜਾਂਦਾ__ ਇੱਕ ਅਮਲੀ ਮਿੱਟੀ ਚੁੱਕ ਕੇ ਸ਼ੇਰ ਦੀਆਂ
ਅੱਖਾਂ ਚ' ਪਾ ਦਿੰਦਾ ਤੇ ਦੂਜੇ
ਅਮਲੀ ਨੂੰ
ਕਹਿੰਦਾ ਜਲਦੀ ਭੱਜ ਓਏ ਏਥੋਂ__
"
" "
" ਦੂਜਾ ਅਮਲੀ ਕਹਿੰਦਾ :- ਮੈਂ ਕਿਉਂ
ਭੱਜਾਂ ਬੁੜੇ ਦੀਆਂ ਅੱਖਾਂ ਚ
ਮਿੱਟੀ ਤਾਂ ਤੂੰ ਪਾਈ ਆ
 
Top