2 ਪੇਂਡੂ ਜਨਾਨੀਆ ਬਸ

Jeeta Kaint

Jeeta Kaint @
2 ਪੇਂਡੂ ਜਨਾਨੀਆ ਬਸ
ਸ੍ਟੈੰਡ ਤੇ ਲੜ ਪਈਆ
ਪਹਿਲੀ:-"ਓਏ! ਮੈਂ ਇਕ ਥ੍ਪੜ ਮਾਰਿਆ ਨਾ,
ਅਮਰੀਕਾ ਡਿਗੇਗੀ ਜਾ ਕੇ ਹਾ!
ਦੂਜੀ :-ਓਏ. ਮੈਂ ਇਕ ਥ੍ਪ੍ੜ ਮਾਰਿਆ ਨਾ ਕੈਨਡਾ ਜਾ ਡਿਗੇਗੀ,
ਇਕ ਬਜੁਰਗ ਕੋਲ ਖੜਾ ਕਹੰਦਾ:-ਭੇਣ ਜੀ ਆ ਨਿੱਕੀ ਜੀ ਮੁੱਕੀ
ਮਾਰਿਓ ਮੈਂ
ਨਾਲ ਦੇ ਪਿੰਡ ਜਾਣਾ ਏ.
 
Top