16 ਵਰਤ

[MarJana]

Prime VIP
ਪੱਤਨੀ: ਮੈਂ ਆਪਣੇ ਵਿਆਹ ਲਈ 16 ਸੋਮਵਾਰ ਦੇ ਵਰਤ ਰੱਖੇ ਸਨ, ਤਾਂ ਜਾ ਕੇ ਤੁਹਾਡੇ ਨਾਲ ਮੇਰਾ ਵਿਆਹ ਹੋਇਆ ਸੀ।
ਪਤੀ: (ਹੱਸਦਾ ਹੋਇਆ) ਜੇ ਕਰ ਸੋਮਵਾਰ ਦੇ 16 ਵਰਤ ਨਾ ਰੱਖਦੀ ਤਾਂ ਕੀ ਹੋ ਜਾਣਾ ਸੀ?
ਪਤਨੀ: ਫੇਰ ਤੁਹਾਡੇ ਤੋਂ ਵੀ ਗਿਆ ਗੁਜ਼ਰਿਆ ਮਿਲ ਜਾਣਾ ਸੀ।
 
Top