15 ਕਿੱਲੋ ਦੂੱਧ

Arun Bhardwaj

-->> Rule-Breaker <<--
ਬੇਬੇ ਨੂੰ ਕਿਹਾ ਇਕ ਕੂੜੀ ਪਸੰਦ ਆਈ ਏ... ਬੇਬੇ
ਕਹਿੰਦੀ ਪੂੱਤ ਕੂੜੀ ਜਿਹੋ-ਜੀ ਮਰਜੀ ਹੋਵੇ ਪਰ
ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ ਦੂੱਧ
ਇਕੱਲੀ ਚੋਅ ਲੈਂਦੀ ਹੋਵੇ ....ਪਰ ਕੂੜੀ ਤੋ 15 ਕਿਲੋ
ਦੂੱਧ ਚੋਣਾ ਤਾ ਛੱਡੋ ਚੂਕਿਆ ਵੀ ਨੀ ਜਾਂਦਾ.. ਹੂਣ
ਸਮਝ ਨੀ ਆਓਦੀ ਮੱਝ ਤੋਕੜ ਲਿਆਇਏ
ਜਾਂ ਕੂੜੀ ਹੋਰ ਫਸ਼ਾਇਏ :P
----------------------------------------------------------------
eh ohde



:thappar





jihne mainu shoutbox ch ban kita...
 
translte krdoo
Bebe nu keha ke kurri Pasaand Aaye hai..
Bebe kehndi putt kurri jeho-ji marzi hoveh par...
Aapni waadi maaj da 15 da 15 kili dhudd choo lehndi hoveh...
Par kurri toh 15 kilo dhudd chona ta dhurr di gal...ush to 15 kilo dhudd chak vi nahi hona...
Hun Samaj Nahi Ayundi Ke Maaj duddh ghaat dhen wali leh ke aayi yeh...ja pher koi navi kurri phasiyeh...
 
Top