* 100 ਰੁਪਏ ਕੱਡ *

#Jatt On Hunt

47
Staff member
ਇੱਕ ਖੂਬਸੂਰਤ ਕੁੜੀ ਨੇ ਘਰ ਦਾ ਕੁਝ ਸਮਾਨ ਗਲੀ ਦੇ ਕਿਸੇ ਮੁੰਡੇ ਤੋਂ ਮੰਗਵਾਇਆ,,,
ਤੇ 100 ਰੁਪਏ ਘਟ ਗਏ,,,ਮੁੰਡੇ ਨੇ ਆਪਣੇ ਕੋਲੋਂ ਦੇ ਦਿੱਤੇ,,,
ਘਰ ਆ ਕੇ ਓਹਨੇ ਕੁੜੀ ਨੂ ਕਿਹਾ,,,100 ਰੁਪਏ
... ਘਟ ਗਏ ਸੀ ਮੈਂ ਆਪਣੇ ਕੋਲੋਂ ਦੇ ਦਿੱਤੇ,,, ਕੁੜੀ ਨੇ ਕਿਹਾ ~ I LOVE YOU ~,,,
,,,
,,,
,,,
ਮੁੰਡਾ ਖੁਸ਼ ਹੋ ਕੇ ਬੋਲਿਆ,,,
ਚੱਲ ਮੇਰੀ ਭੈਣ,,, ਸ਼ਾਬਾਸ਼ 100 ਰੁਪਏ ਕੱਡ,,
Moral:- Saare Munde murakh Ni Hunde​
 
Last edited by a moderator:
Top