ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ ਜਾ

GöLdie $idhu

Prime VIP
😜😜😳👇👇😳😜😜

ਰਾਤੀ ਮੋਟਰਸਾਈਕਲ ਤੇ ਘਰ ਨੂੰ ਵਾਪਿਸ ਆਉਦਿਆਂ ਮਲੋਟ ਰੋਡ ਆਲੇ ਠੇਕੇ ਤੋਂ ਰਾਇਲ ਸਟੈਗ ਦੀ ਬੋਤਲ ਲਈ ਤੇ ਘਰ ਜਾ ਕੇ ਪੀਣ ਲਈ ਚਲ ਪਿਆ......

ਅਚਾਨਕ ਮੇਰੇ ਦਿਮਾਗ਼ ਨੇ ਕੰਮ ਕੀਤਾ.. ਕਿ ਰਸਤੇ ਚ ਕਿਤੇ ਮੋਟਰਸਾਈਕਲ ਡਿੱਗ ਪਿਆ ਤੇ ਜੇ ਬੋਤਲ ਟੁੱਟ ਗਈ ਤਾਂ ਫੇਰ ਮੈਂ ਕੀ ਪੀਉਂਗਾ,
🏍ਮੋਟਰਸਾਈਕਲ ਰੋਕ ਕੇ ਮੰਗੇ ਦੇ ਪੰਪ ਕੋਲ ਬੋਤਲ ਕੱਢੀ ਤੇ ਪੂਰੀ ਬੋਤਲ ਓਥੇ ਈ ਪੀ ਗਿਆ...

ਤੁਸੀਂ ਯਕੀਨ ਨੀ ਕਰੋਂਗੇ, ਮੇਰਾ ਦਿਮਾਗ ਸਹੀ ਕੰਮ ਕੀਤਾ ਸੀ

ਮੋਟਰਸਾਇਕਲ ਰਸਤੇ ਚ 5 ਵਾਰ ਡਿਗਿਆ😀😀😅😅😂😂
 
Top