Zindgi

Deep_25

Member
ਲੱਗਦਾ ਵਕਤ ਨੇ ਵਕਤ ਨੂੰ ਮੇਰਾ ਦੁਸ਼ਮਣ ਬਣਾ ਿਲਆ
ਿਜੰਦਗੀ ਦੇ ਹੁਣ ਿਕਸ ਮੁਕਾਮ ਤੇ ਖੜਾ ਮੈਂ ਤੇ ਕੱਲ ਖੜਾ ਹੌਵਾਗਾ,ਸੌਚਾ ਨੇ ਘੇਰਾ ਿਜਹਾ ਪਾ ਿਲਆ
ਹਸਰਤ ਹੈ ਅਜੇ ਵੀ ਿਜੰਦਗੀ ਚ ਕੁੱਝ ਪਾਉਣ ਦੀ,ਭਾਵੇ ਹੁਣ ਤੱਕ ਬਹੁਤ ਕੁੱਝ ਮੈ ਪਾ ਿਲਆ
ਿਕਉ ਮੰਿਜਲ ਨਹੀ ਿਮਲਦੀ ਮੰਿਜਲ ਤੱਕ ਪਹੁੰਚ ਕੇ ਵੀ,ਕਿਉ ਹਰ ਵਾਰ ਿਪੱਛੇ ਮੈ ਮੁੜ ਉਸ ਥਾ ਤੇ ਹੀ ਆ ਿਗਆ
ਆਿਖਰ ਿੲੱਕ ਿਦਨ ਮੰਿਜਲ ਕਦਮਾ ਿਵੱਚ ਆ ਹੀ ਜਾਉ,ਖਤਮ ਹੌ ਜਾਵੇਗਾ ਸਿਲਸਿਲਾ ਜੌ ਚੱਲਦਾ ਹੀ ਆ ਿਰਹਾ
ਰੱਬਾ ਰਹੂੰ "ਦੀਪ" ਨੂੰ ਤਸੱਲੀ ਫੇਰ ਸਾਰੀ ਉਮਰ,ਿਕ ਿਜੰਦਗੀ ਚ ਉਹ ਵੀ ਕੁੱਝ ਕਰਕੇ ਿਦਖਾ ਿਗਆ.....
 
Top