zindagi

mannchahal

Mann (pb9h)
ਸੁਕੇ ਪੱਤੇ ਜਹੀ ਹੋ ਗਈ ਹੈ ਜ਼ਿੰਦਗੀ ਦੁਖ ਆਏ ਤਾਂ ਰੁਖਾਂ ਨੇ ਵੀ ਸਾਥ ਛੱਡ ਦਿਤਾ.....
ਹਵਾ ਨੇ ਲਿਤਾੜਿਆ ਮੈਨੂੰ ਹਰ ਇਕ ਦੇ ਕਦਮਾ ਚ ਤੇ ਧੁੱਪਾ ਨੇ ਮੈਨੂੰ ਰਾੜ ਦਿਤਾ.
ਚਲ MaNN ਅੰਤ ਚ ਇਕ ਖੁਸ਼ੀ ਤਾਂ ਹੋਈ ਕਿਸੇ ਦੇ ਕੰਮ ਆਇਆ .....
ਧੰਨਵਾਦ ਓਸਦਾ ਜਿਸਨੇ ਮੈਨੂੰ ਆਪਣਾ ਭਾਲਾ ਲਾਉਣ ਲਈ ਸਾੜ ਦਿਤਾ
 
Top