yarr

ਨਿਤ-ਨਿਤ ਨਹੀ ਯਾਰੀਆਂ ਲਾ ਹੁੰਦੀਆਂ
ਬੜੇ ਔਖੇ ਨੇ ਬਣਾਣੇ ਯਾਰ ਏਥੇ,,
ਜਿਨਾ ਨਾਲ ਸੀ ਬਿਤਾਏ ਕੁੱਛ ਪੱਲ,,
... ਯਾਦ ਸਾਰੀ ਉਮਰ ਆਉਣੇ ਨੇ ਉਹ ਯਾਰ ਏਥੇ,,
ਕਦੇ ਯਾਰਾਂ ਤੋਂ ਨਈ ਮੁੱਖ ਮੋੜ ਹੁੰਦਾ,,
ਕਰਦੇ ਗਲਤੀਆਂ ਬੜੇ ਬਲਵਾਨ ਏਥੇ,,
ਰੁੱਸ-ਰੁੱਸ ਕੇ ਆਖਿਰ ਮੰਨ ਜਾਣਾ,,
ਚੱਲਦਾ ਰਹਿਣਾ ਯਾਰਾ ਵਿੱਚ ਤਕਰਾਰ ਏਥੇ,,
 
Top