yaari yaari

ਯਾਰੀ ਯਾਰੀ ਹਰ ਕੋਈ ਕਹਿੰਦਾ
ਔਖੀ ਨਿਭਦੀ ਯਾਰੀ
ਯਾਰੀ ਦੇਖੀ ਚੰਨ ਸੂਰਜ ਦੀ
ਚੜ੍ਹਦੇ ਵਾਰੋ ਵਾਰੀ
ਯਾਰੀ ਦੇਖੀ ਚਿੜੀ ਚਿੜੇ ਦੀ
ਰਲ ਮਿਲ ਕੱਤਣ ਪਾਰੀ
ਯਾਰੀ ਦੇਖੀ ਪਿਓ ਪੁੱਤਰ ਦੀ
ਨਿਭਦੀ ਉਮਰੇ ਸਾਰੀ
ਅੱਜ ਦੀਆਂ ਕੁੜੀਆਂ ਦੀ
ਸਵਾ ਮਹੀਨਾ ਯਾਰੀ
by:unknown
 
Top