yaar amli

Tejpal kang

New member
ਜਿਹਦੇ ਲਈ ਮੈਂ ਬਰੈਂਡਡ ਜੀਨ ਪਾਈ,
ਓੁਹ ਕਹਿੰਦੀ ਗੋਡਿਆ ਤੋ ਕਾਹਤੋ ਤੇਰੇ ਲੀੜੇ ਪਾਟੇ ਆ,
ਯਾਰ ਮਿਲੇ ਅਮਲੀ,
ਸਹੇਲੀ ਮਿਲੀ ਕਮਲੀ,
ਜੱਟ ਨੇ ਤਾਂ ਦੋਨਾਂ ਪਾਸੋਂ ਖਾਦੇ ਘਾਟੇ ਆ.....
 
Top