yaad

ਸਾਉਣੋ ਪਹਿਲਾਂ ਇੱਕ ਵਾਰੀ ਅੱਖ ਭਰ ਦਿੰਦੀ ਤੇਰੀ ਯਾਦ,
ਵਿਛੜਿਆ ਸੱਜਣਾ ਰਹਿ ਵਸਦਾ ਇਹੋ ਮੇਰੀ ਫਰਿਆਦ,,
ਭਾਂਵੇ ਨਾ ਹੁਣ ਤੂੰ ਜਾਣੇ ਕਿ ਅਸੀਂ ਕਿੱਦਾਂ ਜਿਉਂਨੇ ਆਂ,
ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ......?
 
Top