yaad !!!

tsukhu

Princess Kidan
ਪੜਨ ਚ ਮੈਂ
ਨਾਲਾਇਕ ਅੱਤ ਦਾ....
ਉਹ ਪੜਨ ਚ ਹੁਸ਼ਿਆਰ ਬੜੀ .....
ਨਾਲ ਨਾਲ ਕਿਤਾਬਾਂ ਦੇ
ਕਰਦੀ ਨੈਣਾ ਵਾਲੀ ਮਾਰ ਬੜੀ.....
ਤੁਰਦੀ ਤਾਂ ਲਾਉਂਦੀ ਅੱਗ ਸੜਕਾਂ ਨੂੰ....
ਖੜੇ ਤਾਂ ਜਾਪਦਾ ਸਾਡੇ 5 ਫੁੱਟੀ ਤਲਵਾਰ
ਖੜੀ .....
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ
ਚੇਤਾ ਸਾਡਾ.....
ਪਰ ਮਿੱਤਰਾਂ ਨੂੰ ਆਉਂਦੀ ਸੀ ਉਹ ਯਾਦ
ਬੜੀ.............




ramc
 

tsukhu

Princess Kidan
Gal !!

Gal ik nal sadi hogi a,
hun duja koi bulave na,
asi kise di akh vich dub gaye ha,
te koi labban sanu aave na.






ramc​
 
Top